Free Eye Camps
We organize free eye check-up camps and cataract operations for poor and needy people who cannot afford proper treatment.
Gurdwara Sahib Bhai Ghanhaiya Ji, Bus Stand Near, Bareta Mandi, Mansa, Punjab.
ਸਾਡੇ ਪਵਿੱਤਰ ਗ੍ਰੰਥ ਸਿੱਖਾਉਂਦੇ ਹਨ ਕਿ ਜਦੋਂ ਵੀ ਸਮਾਜ ਵਿੱਚ ਕੋਈ ਸਮੱਸਿਆ ਉਤਪੰਨ ਹੁੰਦੀ ਹੈ, ਉਸ ਦਾ ਹੱਲ ਲੱਭਣ ਲਈ ਰੱਬ ਵੱਲੋਂ ਕੋਈ ਨਾ ਕੋਈ ਰੂਪ ਜ਼ਰੂਰ ਆਉਂਦਾ ਹੈ। ਅੱਜ ਦੇ ਸਮੇਂ ਵਿੱਚ ਇਹ ਰੂਪ ਇੱਕ ਸੁਚੱਜੀ ਸੋਚ ਵਾਲੀ ਸੇਵਾਮਈ ਸੰਸਥਾ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।
ਆਸਰਾ ਫਾਊਂਡੇਸ਼ਨ ਬਰੇਟਾ ਇੱਕ ਐਸੀ ਹੀ ਸੰਸਥਾ ਹੈ, ਜੋ ਨਿਸ਼ਕਾਮ ਸੇਵਾ ਅਤੇ ਮਨੁੱਖਤਾ ਦੀ ਮਿਸਾਲ ਬਣ ਕੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਇਸ ਦੇ ਮੈਂਬਰ ਹਰ ਵੇਲੇ ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝਦਿਆਂ ਲੋਕਾਂ ਦੀ ਮਦਦ ਲਈ ਤਤਪਰ ਰਹਿੰਦੇ ਹਨ।
ਸੰਸਥਾ ਵੱਲੋਂ ਅੱਖਾਂ ਦੇ ਮੁਫ਼ਤ ਕੈਂਪ, ਖੂਨਦਾਨ, ਮੈਡੀਕਲ ਸੇਵਾਵਾਂ, ਗਰੀਬ ਲੜਕੀਆਂ ਦੇ ਵਿਆਹ, ਨਸ਼ਾ ਵਿਰੋਧੀ ਮੁਹਿੰਮ ਅਤੇ ਹੋਰ ਕਈ ਸਮਾਜਿਕ ਸੇਵਾਵਾਂ ਕੀਤੀਆਂ ਜਾਂਦੀਆਂ ਹਨ। ਖਾਸ ਤੌਰ ‘ਤੇ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਭਾਈ ਘਨ੍ਹਈਆ ਜੀ ਗੁਰਦੁਆਰਾ ਬਰੇਟਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿੱਚ ਮਰੀਜ਼ਾਂ ਦੇ ਆਪਰੇਸ਼ਨ ਅਤੇ ਆਉਣ-ਜਾਣ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਂਦੀ ਹੈ।
ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਸੰਸਥਾ ਲਗਾਤਾਰ ਲੋਕਾਂ ਲਈ ਉਮੀਦ ਦੀ ਕਿਰਣ ਬਣੀ ਹੋਈ ਹੈ।
We organize free eye check-up camps and cataract operations for poor and needy people who cannot afford proper treatment.
Regular blood donation camps are organized to help hospitals save lives and ensure blood availability during medical emergencies.
We provide wheelchairs, hearing machines, and other supportive equipment to differently-abled individuals to improve their quality of life.
Through free health check-ups and consultations, we provide medical support to underprivileged families in our community.
Our valued sponsors and charity partners are