* ਮੈਂ ਸੰਸਥਾ ਦੇ ਸਾਰੇ ਪ੍ਰੋਗਰਾਮ ਵਰਦੀ ਅਤੇ ਅਨੁਸ਼ਾਸ਼ਨ ਵਿੱਚ ਰਹਿ ਕੇ ਕਰਾਂਗਾ ।
* ਜੇਕਰ ਮੈਂ ਕੋਈ ਵੀ ਗਲਤ ਕੰਮ ਕਰਦਾ ਹਾਂ ਅਤੇ ਉਸਦੀ ਸੰਸਥਾ ਵੱਲੋਂ ਕੋਈ ਜਿੰਮੇਵਾਰੀ ਨਹੀਂ ਹੋਵੇਗੀ ਅਤੇ ਮੇਰੀ ਮੈਂਬਰਸ਼ਿਪ ਆਪਣੇ ਆਪ ਖਤਮ ਹੋ ਜਾਵੇਗੀ ।
* ਮੈਂ ਦਸ ਵਿੱਚੋਂ ਅੱਠ ਮੀਟਿੰਗਾਂ ਅਤੇ ਅੱਠ ਪ੍ਰੋਗਰਾਮ ਜਰੂਰ ਅਟੈਂਡ ਕਰਾਂਗਾ । ਇਸ ਤੋਂ ਘੱਟ ਅਟੈਂਡ ਕਰਨ ਤੇ ਬਕਾਇਦਾ ਪਰੂਫ ਦੇਵਾਂਗਾ । ਪਰੂਫ ਨਾ ਦੇਣ ਤੇ ਟੀ-ਸ਼ਰਟ ਅਤੇ ਆਈ ਕਾਰਡ ਸੰਸਥਾ ਪਾਸ ਜਮਾਂ ਕਰਵਾਉਣ ਦਾ ਪਾਬੰਦ ਹਾਂ ॥
* ਮੈਂ ਆਪਣੀ ਮੈਂਬਰਸ਼ਿਪ ਹਰ ਸਾਲ ਮਾਰਚ ਵਿੱਚ ਰੀਨਿਊ ਕਰਵਾਵਾਂਗਾ । ਰੀਨਿਊ ਨਾ ਕਰਵਾਉਣ ਤੇ ਮੇਰੀ ਮੈਂਬਰਸ਼ਿਪ ਆਪਣੇ ਆਪ ਰੱਦ ਹੋ ਜਾਵੇਗੀ ।
*ਮੈਂ ਪ੍ਰਣ ਕਰਦਾ ਹਾਂ ਕਿ ਮੈਂ ਨਿਮਰਤਾ ਅਤੇ ਆਦਰ ਸਹਿਤ ਆਸਰਾ ਫਾਉਂਡੇਸ਼ਨ ਵੱਲੋਂ ਸਮਾਜ ਭਲਾਈ ਦੇ ਕੀਤੇ ਜਾਂਦੇ ਸਾਰੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਵਾਂਗਾ ਅਤੇ ਆਸਰਾ *ਫਾਊਂਡੇਸ਼ਨ ਵੱਲੋਂ ਕੀਤੇ ਫੈਸਲੇ ਮੰਨਣ ਦਾ ਪਾਬੰਦ ਰਹਾਂਗਾ ।
* 𝑰 𝒘𝒊𝒍𝒍 𝒄𝒐𝒏𝒅𝒖𝒄𝒕 𝒂𝒍𝒍 𝒕𝒉𝒆 𝒑𝒓𝒐𝒈𝒓𝒂𝒎𝒔 𝒐𝒇 𝒕𝒉𝒆 𝒐𝒓𝒈𝒂𝒏𝒊𝒛𝒂𝒕𝒊𝒐𝒏 𝒊𝒏 𝒖𝒏𝒊𝒇𝒐𝒓𝒎 𝒂𝒏𝒅 𝒅𝒊𝒔𝒄𝒊𝒑𝒍𝒊𝒏𝒆.
* 𝑰𝒇 𝑰 𝒅𝒐 𝒂𝒏𝒚𝒕𝒉𝒊𝒏𝒈 𝒘𝒓𝒐𝒏𝒈 𝒂𝒏𝒅 𝒕𝒉𝒆𝒓𝒆 𝒘𝒊𝒍𝒍 𝒃𝒆 𝒏𝒐 𝒍𝒊𝒂𝒃𝒊𝒍𝒊𝒕𝒚 𝒇𝒓𝒐𝒎 𝒕𝒉𝒆 𝒐𝒓𝒈𝒂𝒏𝒊𝒛𝒂𝒕𝒊𝒐𝒏 𝒂𝒏𝒅 𝒎𝒚 𝒎𝒆𝒎𝒃𝒆𝒓𝒔𝒉𝒊𝒑 𝒘𝒊𝒍𝒍 𝒃𝒆 𝒕𝒆𝒓𝒎𝒊𝒏𝒂𝒕𝒆𝒅 𝒂𝒖𝒕𝒐𝒎𝒂𝒕𝒊𝒄𝒂𝒍𝒍𝒚.
* 𝑰 𝒘𝒊𝒍𝒍 𝒅𝒆𝒇𝒊𝒏𝒊𝒕𝒆𝒍𝒚 𝒂𝒕𝒕𝒆𝒏𝒅 𝒆𝒊𝒈𝒉𝒕 𝒐𝒖𝒕 𝒐𝒇 𝒕𝒆𝒏 𝒎𝒆𝒆𝒕𝒊𝒏𝒈𝒔 𝒂𝒏𝒅 𝒆𝒊𝒈𝒉𝒕 𝒑𝒓𝒐𝒈𝒓𝒂𝒎𝒔. 𝑰 𝒘𝒊𝒍𝒍 𝒈𝒊𝒗𝒆 𝒑𝒓𝒐𝒐𝒇 𝒓𝒆𝒈𝒖𝒍𝒂𝒓𝒍𝒚 𝒊𝒇 𝑰 𝒂𝒕𝒕𝒆𝒏𝒅 𝒍𝒆𝒔𝒔 𝒕𝒉𝒂𝒏 𝒕𝒉𝒊𝒔. 𝑰𝒏 𝒄𝒂𝒔𝒆 𝒐𝒇 𝒏𝒐𝒏-𝒔𝒖𝒃𝒎𝒊𝒔𝒔𝒊𝒐𝒏 𝒐𝒇 𝒑𝒓𝒐𝒐𝒇, 𝑰 𝒂𝒎 𝒃𝒐𝒖𝒏𝒅 𝒕𝒐 𝒔𝒖𝒃𝒎𝒊𝒕 𝒕𝒉𝒆 𝑻-𝒔𝒉𝒊𝒓𝒕 𝒂𝒏𝒅 𝒊-𝒄𝒂𝒓𝒅 𝒕𝒐 𝒕𝒉𝒆 𝒊𝒏𝒔𝒕𝒊𝒕𝒖𝒕𝒊𝒐𝒏.
* 𝑰 𝒘𝒊𝒍𝒍 𝒓𝒆𝒏𝒆𝒘 𝒎𝒚 𝒎𝒆𝒎𝒃𝒆𝒓𝒔𝒉𝒊𝒑 𝒊𝒏 𝑴𝒂𝒓𝒄𝒉 𝒆𝒗𝒆𝒓𝒚 𝒚𝒆𝒂𝒓. 𝑭𝒂𝒊𝒍𝒖𝒓𝒆 𝒕𝒐 𝒓𝒆𝒏𝒆𝒘 𝒎𝒚 𝒎𝒆𝒎𝒃𝒆𝒓𝒔𝒉𝒊𝒑 𝒘𝒊𝒍𝒍 𝒂𝒖𝒕𝒐𝒎𝒂𝒕𝒊𝒄𝒂𝒍𝒍𝒚 𝒓𝒆𝒔𝒖𝒍𝒕 𝒊𝒏 𝒄𝒂𝒏𝒄𝒆𝒍𝒍𝒂𝒕𝒊𝒐𝒏.
* 𝑰 𝒔𝒘𝒆𝒂𝒓 𝒕𝒉𝒂𝒕 𝑰 𝒘𝒊𝒍𝒍 𝒉𝒖𝒎𝒃𝒍𝒚 𝒂𝒏𝒅 𝒓𝒆𝒔𝒑𝒆𝒄𝒕𝒇𝒖𝒍𝒍𝒚 𝒑𝒂𝒓𝒕𝒊𝒄𝒊𝒑𝒂𝒕𝒆 𝒊𝒏 𝒂𝒍𝒍 𝒕𝒉𝒆 𝒔𝒐𝒄𝒊𝒂𝒍 𝒘𝒆𝒍𝒇𝒂𝒓𝒆 𝒘𝒐𝒓𝒌 𝒅𝒐𝒏𝒆 𝒃𝒚 𝑨𝒂𝒔𝒓𝒂 𝑭𝒐𝒖𝒏𝒅𝒂𝒕𝒊𝒐𝒏 𝒂𝒏𝒅 𝒘𝒊𝒍𝒍 𝒂𝒃𝒊𝒅𝒆 𝒃𝒚 𝒕𝒉𝒆 𝒅𝒆𝒄𝒊𝒔𝒊𝒐𝒏𝒔 𝒎𝒂𝒅𝒆 𝒃𝒚 𝑨𝒂𝒔𝒓𝒂 * 𝑭𝒐𝒖𝒏𝒅𝒂𝒕𝒊𝒐𝒏.
Membership Fee Rs 600/
Our Bank Details
Name:- Aasra Foundation Bareta
Bank:- Punjab National Bank
Branch:-Bareta
Account Number 1266002100018933
IFSC CODE PUNB0081310
HELPLINE NUMBER:- 9206003961
Agree to Terms and Conditions